ਮੁੱਖ ਪੰਨਾ500696 • BOM
add
ਹਿੰਦੁਸਤਾਨ ਯੂਨੀਲਿਵਰ
ਪਿਛਲੀ ਸਮਾਪਤੀ
₹2,383.25
ਦਿਨ ਦੀ ਰੇਂਜ
₹2,379.00 - ₹2,453.65
ਸਾਲ ਰੇਂਜ
₹2,170.25 - ₹3,034.50
ਬਜ਼ਾਰੀ ਪੂੰਜੀਕਰਨ
57.45 ਖਰਬ INR
ਔਸਤਨ ਮਾਤਰਾ
61.32 ਹਜ਼ਾਰ
P/E ਅਨੁਪਾਤ
55.95
ਲਾਭ-ਅੰਸ਼ ਪ੍ਰਾਪਤੀ
1.76%
ਮੁੱਖ ਸਟਾਕ ਐਕਸਚੇਂਜ
NSE
ਬਜ਼ਾਰ ਦੀਆਂ ਖਬਰਾਂ
ਵਿੱਤੀ ਅੰਕੜੇ
ਆਮਦਨ ਦੀ ਸਟੇਟਮੈਂਟ
ਆਮਦਨ
ਕੁੱਲ ਆਮਦਨ
(INR) | ਸਤੰ 2024info | Y/Y ਤਬਦੀਲੀ |
---|---|---|
ਆਮਦਨ | 1.59 ਖਰਬ | 1.94% |
ਕਾਰਜ-ਪ੍ਰਣਾਲੀ ਸੰਬੰਧੀ ਖਰਚਾ | 47.62 ਅਰਬ | -0.33% |
ਕੁੱਲ ਆਮਦਨ | 25.91 ਅਰਬ | -2.45% |
ਕੁੱਲ ਲਾਭ | 16.27 | -4.29% |
ਪ੍ਰਤੀ ਸ਼ੇਅਰ ਕਮਾਈਆਂ | 11.08 | -4.28% |
EBITDA | 37.88 ਅਰਬ | -0.08% |
ਟੈਕਸ ਦੀ ਪ੍ਰਭਾਵਿਤ ਦਰ | 26.74% | — |
ਬੈਲੰਸ ਸ਼ੀਟ
ਕੁੱਲ ਸੰਪਤੀਆਂ
ਕੁੱਲ ਦੇਣਦਾਰੀਆਂ
(INR) | ਸਤੰ 2024info | Y/Y ਤਬਦੀਲੀ |
---|---|---|
ਨਕਦ ਅਤੇ ਥੋੜ੍ਹੇ ਸਮੇਂ ਦੇ ਨਿਵੇਸ਼ | 1.29 ਖਰਬ | 5.93% |
ਕੁੱਲ ਸੰਪਤੀਆਂ | 8.08 ਖਰਬ | 3.75% |
ਕੁੱਲ ਦੇਣਦਾਰੀਆਂ | 2.98 ਖਰਬ | 9.24% |
ਕੁੱਲ ਇਕਵਿਟੀ | 5.10 ਖਰਬ | — |
ਬਕਾਇਆ ਸ਼ੇਅਰਾਂ ਦੀ ਗਿਣਤੀ | 2.35 ਅਰਬ | — |
ਬੁੱਕ ਕਰਨ ਦੀ ਕੀਮਤ | 11.03 | — |
ਸੰਪਤੀਆਂ 'ਤੇ ਵਾਪਸੀ | — | — |
ਮੂਲਧਨ 'ਤੇ ਵਾਪਸੀ | 16.37% | — |
ਨਕਦ ਪ੍ਰਵਾਹ
ਨਕਦੀ ਵਿੱਚ ਕੁੱਲ ਬਦਲਾਅ
(INR) | ਸਤੰ 2024info | Y/Y ਤਬਦੀਲੀ |
---|---|---|
ਕੁੱਲ ਆਮਦਨ | 25.91 ਅਰਬ | -2.45% |
ਸਰਗਰਮੀਆਂ ਤੋਂ ਪ੍ਰਾਪਤ ਨਕਦੀ | — | — |
ਨਿਵੇਸ਼ ਤੋਂ ਨਗਦ | — | — |
ਕਿਸਤਾਂ 'ਤੇ ਨਗਦ | — | — |
ਨਕਦੀ ਵਿੱਚ ਕੁੱਲ ਬਦਲਾਅ | — | — |
ਮੁਫ਼ਤ ਨਗਦ ਪ੍ਰਵਾਹ | — | — |
ਇਸ ਬਾਰੇ
ਹਿੰਦੁਸਤਾਨ ਯੂਨੀਲਿਵਰ ਲਿਮਿਟੇਡ ਇੱਕ ਬ੍ਰਿਟਿਸ਼ ਮਲਕੀਅਤ ਵਾਲੀ ਭਾਰਤੀ ਖਪਤਕਾਰ ਵਸਤੂਆਂ ਦੀ ਕੰਪਨੀ ਹੈ ਜਿਸਦਾ ਮੁੱਖ ਦਫਤਰ ਮੁੰਬਈ ਵਿੱਚ ਹੈ। ਇਹ ਬ੍ਰਿਟਿਸ਼ ਕੰਪਨੀ ਯੂਨੀਲਿਵਰ ਦੀ ਸਹਾਇਕ ਕੰਪਨੀ ਹੈ। ਇਸ ਦੇ ਉਤਪਾਦਾਂ ਵਿੱਚ ਭੋਜਨ, ਪੀਣ ਵਾਲੇ ਪਦਾਰਥ, ਸਫਾਈ ਉਤਪਾਦ, ਨਿੱਜੀ ਦੇਖਭਾਲ ਉਤਪਾਦ, ਵਾਟਰ ਪਿਊਰੀਫਾਇਰ ਅਤੇ ਹੋਰ ਜ਼ਿਆਦਾ ਵਰਤੇ ਜਾਣ ਵਾਲੀਆਂ ਖਪਤਕਾਰ ਵਸਤੂਆਂ ਸ਼ਾਮਲ ਹਨ।
ਹਿੰਦੁਸਤਾਨ ਯੂਨੀਲਿਵਰ ਦੀ ਸਥਾਪਨਾ 1931 ਵਿੱਚ ਹਿੰਦੁਸਤਾਨ ਵਨਸਪਤੀ ਮੈਨੂਫੈਕਚਰਿੰਗ ਕੰਪਨੀ ਵਜੋਂ ਕੀਤੀ ਗਈ ਸੀ। 1956 ਵਿੱਚ ਸੰਘਟਕ ਸਮੂਹਾਂ ਦੇ ਰਲ ਜਾਣ ਤੋਂ ਬਾਅਦ, ਇਸਦਾ ਨਾਮ ਬਦਲ ਕੇ ਹਿੰਦੁਸਤਾਨ ਲੀਵਰ ਲਿਮਿਟੇਡ ਰੱਖਿਆ ਗਿਆ ਸੀ। ਕੰਪਨੀ ਦਾ ਜੂਨ 2007 ਵਿੱਚ ਮੁੜ ਨਾਮ ਬਦਲ ਕੇ ਹਿੰਦੁਸਤਾਨ ਯੂਨੀਲਿਵਰ ਲਿਮਟਿਡ ਰੱਖਿਆ ਗਿਆ।
ਹਿੰਦੁਸਤਾਨ ਯੂਨੀਲਿਵਰ ਬਹੁਤ ਸਾਰੇ ਵਿਵਾਦਾਂ ਦੇ ਘੇਰੇ ਵਿੱਚ ਰਹੀ ਹੈ, ਜਿਵੇਂ ਕਿ ਬਹੁਤ ਜ਼ਿਆਦਾ ਜ਼ਹਿਰੀਲਾ ਪਾਰਾ -ਦੂਸ਼ਿਤ ਰਹਿੰਦ-ਖੂੰਹਦ ਨੂੰ ਨਿਯਮਤ ਡੰਪਾਂ ਵਿੱਚ ਡੰਪ ਕਰਨਾ, ਕੋਡੈਕਨਾਲ ਦੀ ਜ਼ਮੀਨ ਅਤੇ ਪਾਣੀ ਨੂੰ ਦੂਸ਼ਿਤ ਕਰਨਾ। । ਇਸ ਕੰਪਨੀ ਨੂੰ ਕੁੰਭ ਮੇਲੇ 'ਤੇ ਹਿੰਦੂ ਤੀਰਥ ਅਸਥਾਨ ਉੱਤੇ ਮਾੜੀ ਟਿੱਪਣੀ ਕਰਨ ਵਾਲੀ ਇਸ਼ਤਿਹਾਰਬਾਜ਼ੀ ਲਈ ਵੀ ਵੱਡੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਇੱਕ ਟਵੀਟ ਵਿੱਚ ਕੰਪਨੀ ਨੇ ਕੁੰਭ ਬਾਰੇ ਕਿਹਾ ਸੀ ਕਿ "ਇੱਕ ਅਜਿਹੀ ਜਗ੍ਹਾ ਜਿੱਥੇ ਬੁੱਢੇ ਲੋਕਾਂ ਨੂੰ ਛੱਡ ਦਿੱਤਾ ਜਾਂਦਾ ਹੈ।" ਉਨ੍ਹਾਂ ਦੇ ਇਸ ਟਵੀਟ ਨੂੰ ਨਸਲਵਾਦੀ ਅਤੇ ਅਸੰਵੇਦਨਸ਼ੀਲ ਕਿਹਾ ਗਿਆ ਸੀ।
2019 ਤੱਕ, ਹਿੰਦੁਸਤਾਨ ਯੂਨੀਲਿਵਰ ਦੀਆਂ 14 ਸ਼੍ਰੇਣੀਆਂ ਵਿੱਚ 50 ਤੋਂ ਵੱਧ ਉਤਪਾਦ ਬ੍ਰਾਂਡ ਸਨ। Wikipedia
ਸਥਾਪਨਾ
17 ਅਕਤੂ 1933
ਵੈੱਬਸਾਈਟ
ਕਰਮਚਾਰੀ
19,427