ਮੁੱਖ ਪੰਨਾBDT / USD • ਮੁਦਰਾ
add
BDT / USD
ਪਿਛਲੀ ਸਮਾਪਤੀ
0.0082
ਬਜ਼ਾਰ ਦੀਆਂ ਖਬਰਾਂ
ਬੰਗਲਾਦੇਸ਼ੀ ਟਕਾ ਬਾਰੇ
ਟਕਾ ਬੰਗਲਾਦੇਸ਼ ਦੀ ਮੁਦਰਾ ਹੈ। ਦੇਸ਼ ਦਾ ਕੇਂਦਰੀ ਬੈਂਕ, ਬੰਗਲਾਦੇਸ਼ ਬੈਂਕ, ਇਸ ਮੁਦਰਾ ਨੂੰ ਜਾਰੀ ਕਰਨ ਦੀ ਜ਼ੁੰਮੇਵਾਰੀ ਰੱਖਦਾ ਹੈ ਪਰ ਇੱਕ ਟਕਾ ਅਤੇ ਦੋ ਟਕਾ ਦੇ ਨੋਟਾਂ ਦੀ ਜ਼ੁੰਮੇਵਾਰੀ ਬੰਗਲਦੇਸ਼ ਸਰਕਾਰ ਦੇ ਵਪਾਰ ਮੰਤਰਾਲੇ ਕੋਲ ਹੈ। ਇੱਕ ਟਕੇ ਵਿੱਚ 100 ਪੋਇਸ਼ੇ ਹੁੰਦੇ ਹਨ। Wikipediaਯੂ.ਐਸ. ਡਾਲਰ ਬਾਰੇ
ਸੰਯੁਕਤ ਰਾਜ ਡਾਲਰ, ਜਿਹਨੂੰ ਯੂ.ਐੱਸ.ਡਾਲਰ ਜਾਂ ਅਮਰੀਕੀ ਡਾਲਰ ਵੀ ਕਿਹਾ ਜਾਂਦਾ ਹੈ, ਸੰਯੁਕਤ ਰਾਜ ਅਮਰੀਕਾ ਅਤੇ ਉਸਦੇ ਵਿਦੇਸ਼ੀ ਰਾਜਖੇਤਰਾਂ ਦੀ ਅਧਿਕਾਰਕ ਮੁਦਰਾ ਹੈ। ਇਹ ਅੱਗੋਂ 100 ਛੋਟੀਆਂ ਇਕਾਈਆਂ ਵਿੱਚ ਵੰਡਿਆ ਜਾਂਦਾ ਹੈ ਜਿਹਨਾਂ ਨੂੰ ਸੈਂਟ ਕਿਹਾ ਜਾਂਦਾ ਹੈ। Wikipedia