ਮੁੱਖ ਪੰਨਾDWDZF • OTCMKTS
ਡੈਟਾਵਿੰਡ
$0.00
2 ਮਈ, 12:18:47 ਪੂ.ਦੁ. GMT-4 · USD · OTCMKTS · ਬੇਦਾਅਵਾ
ਸਟਾਕਅਮਰੀਕਾ ਸੂਚੀਬੱਧ ਸੁਰੱਖਿਆ
ਪਿਛਲੀ ਸਮਾਪਤੀ
$0.00
P/E ਅਨੁਪਾਤ
-
ਲਾਭ-ਅੰਸ਼ ਪ੍ਰਾਪਤੀ
-
ਬਜ਼ਾਰ ਦੀਆਂ ਖਬਰਾਂ
ਵਿੱਤੀ ਅੰਕੜੇ
ਆਮਦਨ ਦੀ ਸਟੇਟਮੈਂਟ
ਆਮਦਨ
ਕੁੱਲ ਆਮਦਨ
(CAD)2018Y/Y ਤਬਦੀਲੀ
ਆਮਦਨ
1.83 ਕਰੋੜ-68.35%
ਕਾਰਜ-ਪ੍ਰਣਾਲੀ ਸੰਬੰਧੀ ਖਰਚਾ
2.02 ਕਰੋੜ-53.09%
ਕੁੱਲ ਆਮਦਨ
-1.72 ਕਰੋੜ40.95%
ਕੁੱਲ ਲਾਭ
-94.32-86.55%
ਪ੍ਰਤੀ ਸ਼ੇਅਰ ਕਮਾਈਆਂ
EBITDA
-1.55 ਕਰੋੜ39.81%
ਟੈਕਸ ਦੀ ਪ੍ਰਭਾਵਿਤ ਦਰ
ਕੁੱਲ ਸੰਪਤੀਆਂ
ਕੁੱਲ ਦੇਣਦਾਰੀਆਂ
(CAD)2018Y/Y ਤਬਦੀਲੀ
ਨਕਦ ਅਤੇ ਥੋੜ੍ਹੇ ਸਮੇਂ ਦੇ ਨਿਵੇਸ਼
63.00 ਹਜ਼ਾਰ-81.08%
ਕੁੱਲ ਸੰਪਤੀਆਂ
58.82 ਲੱਖ-75.55%
ਕੁੱਲ ਦੇਣਦਾਰੀਆਂ
4.01 ਕਰੋੜ-5.77%
ਕੁੱਲ ਇਕਵਿਟੀ
-3.42 ਕਰੋੜ
ਬਕਾਇਆ ਸ਼ੇਅਰਾਂ ਦੀ ਗਿਣਤੀ
12.16 ਲੱਖ
ਬੁੱਕ ਕਰਨ ਦੀ ਕੀਮਤ
-0.00
ਸੰਪਤੀਆਂ 'ਤੇ ਵਾਪਸੀ
-64.88%
ਮੂਲਧਨ 'ਤੇ ਵਾਪਸੀ
69.24%
ਨਕਦੀ ਵਿੱਚ ਕੁੱਲ ਬਦਲਾਅ
(CAD)2018Y/Y ਤਬਦੀਲੀ
ਕੁੱਲ ਆਮਦਨ
-1.72 ਕਰੋੜ40.95%
ਸਰਗਰਮੀਆਂ ਤੋਂ ਪ੍ਰਾਪਤ ਨਕਦੀ
-12.01 ਲੱਖ12.27%
ਨਿਵੇਸ਼ ਤੋਂ ਨਗਦ
-19.00 ਹਜ਼ਾਰ85.38%
ਕਿਸਤਾਂ 'ਤੇ ਨਗਦ
11.28 ਲੱਖ-11.67%
ਨਕਦੀ ਵਿੱਚ ਕੁੱਲ ਬਦਲਾਅ
-2.70 ਲੱਖ-362.14%
ਮੁਫ਼ਤ ਨਗਦ ਪ੍ਰਵਾਹ
44.81 ਲੱਖ-50.28%
ਇਸ ਬਾਰੇ
ਡੈਟਾਵਿੰਡ ਵਿੱਚ ਸਥਿਤ ਡੈਟਾਵੰਡ ਜਾਂ ਡਾਟਾਵਿੰਡ, ਘੱਟ ਲਾਗਤ ਵਾਲੇ ਟੇਬਲੈੱਟ ਕੰਪਿਊਟਰਾਂ ਅਤੇ ਸਮਾਰਟ ਫ਼ੋਨਾਂ ਦੇ ਡਿਵੈਲਪਰ ਤੇ ਨਿਰਮਾਤਾ ਕੰਪਨੀ ਹੈ। ਡੈਟਾਵਿੰਡ ਘੱਟ ਲਾਗਤ ਵਾਲੇ ਮੋਬਾਈਲ ਉਪਕਰਨ ਬਣਾਉਂਦੀ ਹੈ ਅਤੇ ਇਨ੍ਹਾਂ ਨੂੰ ਮੁੱਖ ਤੌਰ 'ਤੇ ਭਾਰਤ, ਨਾਇਜੀਰੀਆ, ਯੂਨਾਈਟਿਡ ਕਿੰਗਡਮ, ਕੈਨੇਡਾ ਤੇ ਅਮਰੀਕਾ ਵਿੱਚ ਵੇਚਦੀ ਹੈ।ਕੰਪਨੀ ਅਕਾਸ਼ ਟੇਬਲੈੱਟ ਕੰਪਿਊਟਰ ਦੇ ਵਿਕਾਸ ਲਈ ਮਸ਼ਹੂਰ ਹੈ, ਜਿਸ ਦੀ ਕੀਮਤ 37.99ਅਮਰੀਕਨ ਡਾਲਰ ਪਰਤੀ ਯੂਨਿਟ ਹੈ।ਅਕਾਸ਼ ਟੇਬਲੈੱਟ ਭਾਰਤ ਦੇ ਮਨੁੱਖੀ ਸਰੋਤ ਵਿਕਾਸ ਵਜ਼ਾਰਤ ਲਈ ਤਿਆਰ ਕੀਤੀ ਗਈ ਸੀ। ਡੈਟਾਵਿੰਡ ਮੋਬਾਈਲ, ਇੰਟਰਨੈੱਟ ਉਪਕਰਨ, ਜਿਵੇਂ ਕਿ ਪਾਕੇਟਸਰਫਰ ਸਮਾਰਟਫੋਨ, ਯੂਬੀਸਰਫਰ ਨੋਟ-ਬੁੱਕ ਪੀਸੀ ਤੇ ਯੂਬਿਸਲੇਟ ਟੇਬਲੈਟਾਂ ਦਾ ਉਤਪਾਦ ਕਰਦਾ ਹੈ।ਕੰਪਨੀ ਦੇ ਉਪਕਰਨ ਨੈੱਟਵਰਕ ਤੇ ਤੇਜ਼ ਤੇ ਘੱਟ ਲਾਗਤ ਇੰਟਰਨੈੱਟ ਪਹੁੰਚ ਲਈ ਇੱਕ ਪੇਟੈਂਟ ਵੈੱਬਸਾਈਟ ਡਿਲਿਵਰੀ ਪਲੈਟਫਾਰਮ ਦੀ ਵਰਤੋਂ ਕਰਦੇ ਹਨ। ਡੈਟਾਵਿੰਡ ਟੋਰਾਂਟੋ ਸਟਾਕ ਐਕਸਚੇਂਜ ਤੇ ਸੂਚੀਬੱਧ ਹੈ।26 ਨਵੰਬਰ 2015 ਨੂੰ, ਡਿਜੀਟਲ ਆਈ ਸੀ ਟੀ ਕਨਕਲੇਵ ਵਿਖੇ ਡੈਟਾਵਿੰਡ ਨੂੰ ਵਿਦਿਅਕ ਅਦਾਰਿਆਂ ਲਈ ਸਭ ਤੋਂ ਕਿਫ਼ਾਇਤੀ ਗੁਣਵੱਤਾ ਭਰਪੂਰ ਟੇਬਲੈੱਟ ਉਤਪਾਦਨ ਦਾ ਸਨਮਾਨ ਤੇ ਇਨਾਮ ਦਿੱਤਾ ਗਿਆ। ਡੈਟਾਵਿੰਡ ਕੋਲ ਮੋਂਟਰੀਅਲ, ਮਿਸੀਸਾਗਾ, ਲੰਡਨ, ਦਿੱਲੀ ਅਤੇ ਅੰਮ੍ਰਿਤਸਰ ਅੰਦਰ ਦਫਤਰ ਹਨ। Wikipedia
ਸਥਾਪਨਾ
2000
ਵੈੱਬਸਾਈਟ
ਕਰਮਚਾਰੀ
940
ਹੋਰ ਲੱਭੋ
ਸ਼ਾਇਦ ਤੁਹਾਡੀ ਇਸ ਵਿੱਚ ਦਿਲਚਸਪੀ ਹੋਵੇ
ਇਹ ਸੂਚੀ ਹਾਲੀਆ ਖੋਜਾਂ, ਅਨੁਸਰਣ ਕੀਤੀਆਂ ਗਈਆਂ ਸੁਰੱਖਿਆਵਾਂ ਅਤੇ ਹੋਰ ਸਰਗਰਮੀ ਤੋਂ ਸਿਰਜੀ ਗਈ ਹੈ। ਹੋਰ ਜਾਣੋ

ਸਾਰੇ ਡਾਟੇ ਅਤੇ ਜਾਣਕਾਰੀ ਨੂੰ ਸਿਰਫ਼ ਨਿੱਜੀ ਜਾਣਕਾਰੀ ਦੇ ਉਦੇਸ਼ਾਂ ਲਈ "ਜਿਵੇਂ ਹੈ" ਉਵੇਂ ਮੁਹੱਈਆ ਕਰਵਾਇਆ ਜਾਂਦਾ ਹੈ ਅਤੇ ਇਸ ਨੂੰ ਨਾ ਤਾਂ ਵਿੱਤੀ ਸਲਾਹ ਦੇਣ ਦੇ ਉਦੇਸ਼ ਲਈ ਵਰਤਿਆ ਜਾਂਦਾ ਹੈ ਅਤੇ ਨਾ ਹੀ ਵਪਾਰਕ ਉਦੇਸ਼ਾਂ ਜਾਂ ਨਿਵੇਸ਼, ਟੈਕਸ, ਕਨੂੰਨੀ, ਲੇਖਾਕਾਰੀ ਜਾਂ ਹੋਰ ਸਲਾਹ ਲਈ ਵਰਤਿਆ ਜਾਂਦਾ ਹੈ। Google ਨਾ ਤਾਂ ਨਿਵੇਸ਼ ਸੰਬੰਧੀ ਸਲਾਹਕਾਰ ਹੈ ਅਤੇ ਨਾ ਹੀ ਵਿੱਤੀ ਸਲਾਹਕਾਰ ਹੈ ਅਤੇ ਇਸ ਸੂਚੀ ਵਿੱਚ ਸ਼ਾਮਲ ਕੀਤੀਆਂ ਕੰਪਨੀਆਂ ਜਾਂ ਇਹਨਾਂ ਕੰਪਨੀਆਂ ਵੱਲੋਂ ਜਾਰੀ ਕੀਤੀਆਂ ਸੁਰੱਖਿਆਵਾਂ ਦੇ ਸੰਬੰਧ ਵਿੱਚ ਕੋਈ ਵਿਚਾਰ, ਸਿਫ਼ਾਰਸ਼ਾਂ ਜਾਂ ਰਾਏ ਪੇਸ਼ ਨਹੀਂ ਕਰਦਾ। ਕਿਸੇ ਵੀ ਕਾਰੋਬਾਰ ਨੂੰ ਚਲਾਉਣ ਤੋਂ ਪਹਿਲਾਂ ਕੀਮਤ ਦੀ ਪੁਸ਼ਟੀ ਕਰਨ ਲਈ ਕਿਰਪਾ ਕਰਕੇ ਆਪਣੇ ਏਜੰਟ ਜਾਂ ਵਿੱਤੀ ਪ੍ਰਤੀਨਿਧੀ ਦੀ ਸਲਾਹ ਲਓ। ਹੋਰ ਜਾਣੋ
ਖੋਜੋ
ਖੋਜ ਕਲੀਅਰ ਕਰੋ
ਖੋਜ ਬੰਦ ਕਰੋ
Google ਐਪਾਂ
ਮੁੱਖ ਮੀਨੂ