ਮੁੱਖ ਪੰਨਾKGS / USD • ਮੁਦਰਾ
add
KGS / USD
ਪਿਛਲੀ ਸਮਾਪਤੀ
0.011
ਬਜ਼ਾਰ ਦੀਆਂ ਖਬਰਾਂ
ਕਿਰਗਿਸਤਾਨੀ ਸੋਮ ਬਾਰੇ
ਸੋਮ ਕੇਂਦਰੀ ਏਸ਼ੀਆ ਦੇ ਦੇਸ਼ ਕਿਰਗਿਜ਼ਸਤਾਨ ਦੀ ਮੁਦਰਾ ਹੈ। ਇਸਦਾ ISO 4217 ਮੁਦਰਾ ਕੋਡ KGS ਹੈ। ਇੱਕ ਸੋਮ ਵਿੱਚ 100 ਤੀਇਨ ਹੁੰਦੇ ਹਨ। ਇਹਨੂੰ ਸੋਵੀਅਤ ਰੂਬਲ ਦੀ ਥਾਂ 10 ਮਈ 1993 ਨੂੰ 1 ਸੋਮ = 200 ਰੂਬਲ ਦੀ ਦਰ ਨਾਲ ਜਾਰੀ ਕੀਤਾ ਗਿਆ ਸੀ। Wikipediaਯੂ.ਐਸ. ਡਾਲਰ ਬਾਰੇ
ਸੰਯੁਕਤ ਰਾਜ ਡਾਲਰ, ਜਿਹਨੂੰ ਯੂ.ਐੱਸ.ਡਾਲਰ ਜਾਂ ਅਮਰੀਕੀ ਡਾਲਰ ਵੀ ਕਿਹਾ ਜਾਂਦਾ ਹੈ, ਸੰਯੁਕਤ ਰਾਜ ਅਮਰੀਕਾ ਅਤੇ ਉਸਦੇ ਵਿਦੇਸ਼ੀ ਰਾਜਖੇਤਰਾਂ ਦੀ ਅਧਿਕਾਰਕ ਮੁਦਰਾ ਹੈ। ਇਹ ਅੱਗੋਂ 100 ਛੋਟੀਆਂ ਇਕਾਈਆਂ ਵਿੱਚ ਵੰਡਿਆ ਜਾਂਦਾ ਹੈ ਜਿਹਨਾਂ ਨੂੰ ਸੈਂਟ ਕਿਹਾ ਜਾਂਦਾ ਹੈ। Wikipedia