ਮੁੱਖ ਪੰਨਾNOK / USD • ਮੁਦਰਾ
add
NOK / USD
ਪਿਛਲੀ ਸਮਾਪਤੀ
0.090
ਬਜ਼ਾਰ ਦੀਆਂ ਖਬਰਾਂ
ਨਾਰਵੇਜੀਆਈ ਕਰੌਨ ਬਾਰੇ
ਕਰੋਨਾ ਨਾਰਵੇ ਅਤੇ ਉਹਦੇ ਮੁਥਾਜ ਰਾਜਖੇਤਰਾਂ ਦੀ ਅਧਿਕਾਰਕ ਮੁਦਰਾ ਹੈ। ਇਹਦਾ ਬਹੁਵਚਨ kroner/ਕਰੋਨਰ ਹੈ। ਇੱਕ ਕਰੋਨਾ ਵਿੱਚ 100 ਓਰਾ ਹੁੰਦੇ ਹਨ। ਇਹਦਾ ISO 4217 ਕੋਡ NOK ਹੈ ਪਰ ਆਮ ਵਰਤਿਆ ਜਾਂਦਾ ਸਥਾਨਕ ਛੋਟਾ ਰੂਪ kr ਹੈ। ਪੰਜਾਬੀ ਵਿੱਚ ਇਸ ਨਾਂ ਦਾ ਤਰਜਮਾ "ਮੁਕਟ" ਹੈ। ਅਪਰੈਲ 2010 ਵਿੱਚ ਇਹ ਦੁਨੀਆ ਦੀ ਵਪਾਰ ਵਿੱਚ 13ਵੀਂ ਸਭ ਤੋਂ ਵੱਧ ਵਰਤੀ ਜਾਂਦੀ ਮੁਦਰਾ ਸੀ ਜੋ 2007 ਨਾਲ਼ੋਂ ਤਿੰਨ ਦਰਜੇ ਹੇਠਾਂ ਹੈ। Wikipediaਯੂ.ਐਸ. ਡਾਲਰ ਬਾਰੇ
ਸੰਯੁਕਤ ਰਾਜ ਡਾਲਰ, ਜਿਹਨੂੰ ਯੂ.ਐੱਸ.ਡਾਲਰ ਜਾਂ ਅਮਰੀਕੀ ਡਾਲਰ ਵੀ ਕਿਹਾ ਜਾਂਦਾ ਹੈ, ਸੰਯੁਕਤ ਰਾਜ ਅਮਰੀਕਾ ਅਤੇ ਉਸਦੇ ਵਿਦੇਸ਼ੀ ਰਾਜਖੇਤਰਾਂ ਦੀ ਅਧਿਕਾਰਕ ਮੁਦਰਾ ਹੈ। ਇਹ ਅੱਗੋਂ 100 ਛੋਟੀਆਂ ਇਕਾਈਆਂ ਵਿੱਚ ਵੰਡਿਆ ਜਾਂਦਾ ਹੈ ਜਿਹਨਾਂ ਨੂੰ ਸੈਂਟ ਕਿਹਾ ਜਾਂਦਾ ਹੈ। Wikipedia