Finance
Finance
ਟੋਇਓਟਾ
¥2,855.00
13 ਅਗ, 6:35:36 ਬਾ.ਦੁ. GMT+1 · JPY · LON · ਬੇਦਾਅਵਾ
ਸਟਾਕGB ਸੂਚੀਬੱਧ ਸੁਰੱਖਿਆJP ਹੈੱਡਕੁਆਟਰ
ਪਿਛਲੀ ਸਮਾਪਤੀ
¥2,855.00
ਸਾਲ ਰੇਂਜ
¥2,266.50 - ¥3,146.00
ਬਜ਼ਾਰੀ ਪੂੰਜੀਕਰਨ
4.47 ਨੀਲ JPY
ਔਸਤਨ ਮਾਤਰਾ
1.51 ਲੱਖ
P/E ਅਨੁਪਾਤ
-
ਲਾਭ-ਅੰਸ਼ ਪ੍ਰਾਪਤੀ
-
ਮੁੱਖ ਸਟਾਕ ਐਕਸਚੇਂਜ
TYO
ਖਬਰਾਂ ਵਿੱਚ
ਵਿੱਤੀ ਅੰਕੜੇ
ਆਮਦਨ ਦੀ ਸਟੇਟਮੈਂਟ
ਆਮਦਨ
ਕੁੱਲ ਆਮਦਨ
(JPY)ਜੂਨ 2025Y/Y ਤਬਦੀਲੀ
ਆਮਦਨ
1.23 ਨੀਲ3.51%
ਕਾਰਜ-ਪ੍ਰਣਾਲੀ ਸੰਬੰਧੀ ਖਰਚਾ
10.30 ਖਰਬ-8.06%
ਕੁੱਲ ਆਮਦਨ
8.41 ਖਰਬ-36.90%
ਕੁੱਲ ਲਾਭ
6.87-38.99%
ਪ੍ਰਤੀ ਸ਼ੇਅਰ ਕਮਾਈਆਂ
EBITDA
17.18 ਖਰਬ-8.80%
ਟੈਕਸ ਦੀ ਪ੍ਰਭਾਵਿਤ ਦਰ
30.34%
ਕੁੱਲ ਸੰਪਤੀਆਂ
ਕੁੱਲ ਦੇਣਦਾਰੀਆਂ
(JPY)ਜੂਨ 2025Y/Y ਤਬਦੀਲੀ
ਨਕਦ ਅਤੇ ਥੋੜ੍ਹੇ ਸਮੇਂ ਦੇ ਨਿਵੇਸ਼
1.60 ਨੀਲ17.20%
ਕੁੱਲ ਸੰਪਤੀਆਂ
9.35 ਨੀਲ-0.61%
ਕੁੱਲ ਦੇਣਦਾਰੀਆਂ
5.65 ਨੀਲ-1.37%
ਕੁੱਲ ਇਕਵਿਟੀ
3.70 ਨੀਲ
ਬਕਾਇਆ ਸ਼ੇਅਰਾਂ ਦੀ ਗਿਣਤੀ
13.03 ਅਰਬ
ਬੁੱਕ ਕਰਨ ਦੀ ਕੀਮਤ
1.03
ਸੰਪਤੀਆਂ 'ਤੇ ਵਾਪਸੀ
3.12%
ਮੂਲਧਨ 'ਤੇ ਵਾਪਸੀ
3.86%
ਨਕਦੀ ਵਿੱਚ ਕੁੱਲ ਬਦਲਾਅ
(JPY)ਜੂਨ 2025Y/Y ਤਬਦੀਲੀ
ਕੁੱਲ ਆਮਦਨ
8.41 ਖਰਬ-36.90%
ਸਰਗਰਮੀਆਂ ਤੋਂ ਪ੍ਰਾਪਤ ਨਕਦੀ
18.76 ਖਰਬ174.48%
ਨਿਵੇਸ਼ ਤੋਂ ਨਗਦ
-18.02 ਖਰਬ24.90%
ਕਿਸਤਾਂ 'ਤੇ ਨਗਦ
-8.03 ਖਰਬ-151.98%
ਨਕਦੀ ਵਿੱਚ ਕੁੱਲ ਬਦਲਾਅ
-7.72 ਖਰਬ57.49%
ਮੁਫ਼ਤ ਨਗਦ ਪ੍ਰਵਾਹ
-1.20 ਨੀਲ15.61%
ਇਸ ਬਾਰੇ
ਟੋਇਓਟਾ ਮੋਟਰ ਕਾਰਪੋਰੇਸ਼ਨ ਇੱਕ ਜਪਾਨੀ ਵਾਹਨ ਬਣਾਉਣ ਵਾਲ਼ੀ ਕੰਪਨੀ ਹੈ ਜਿਸਦੇ ਮੁੱਖ ਦਫ਼ਤਰ ਟੋਇਓਟਾ, ਐਚੀ, ਜਪਾਨ ਵਿਖੇ ਹਨ। 2013 ਵਿੱਚ, ਆਲਮੀ ਪੱਧਰ ਤੇ, ਇਸ ਬਹੁਕੌਮੀ ਕਾਰਪੋਰੇਸ਼ਨ ਵਿੱਚ 333,498 ਮੁਲਾਜ਼ਮ ਸਨ ਅਤੇ ਨਵੰਬਰ 2014 ਵਿੱਚ ਕਮਾਈ ਪੱਖੋਂ ਦੁਨੀਆ ਦੀ ਬਾਰਵੀਂ ਸਭ ਤੋਂ ਵੱਡੀ ਕੰਪਨੀ ਹੈ। ਉਤਪਾਦਨ ਦੇ ਪੱਖੋਂ ਇਹ 2012 ਵਿੱਚ ਸਭ ਤੋਂ ਵੱਡੀ ਕੰਪਨੀ ਸੀ। ਇਸੇ ਸਾਲ ਜੁਲਾਈ ਵਿੱਚ ਕੰਪਨੀ ਨੇ ਆਪਣਾ 20 ਕਰੋੜਵਾਂ ਵਾਹਨ ਬਣਾਇਆ। ਹਰ ਸਾਲ 1 ਕਰੋੜ ਤੋਂ ਵੱਧ ਵਾਹਨ ਬਣਾਉਣ ਵਾਲ਼ੀ ਇਹ ਪਹਿਲੀ ਵਾਹਨ ਨਿਰਮਾਤਾ ਕੰਪਨੀ ਹੈ।ਟੋਯੋਟਾ ਹਾਈਬ੍ਰਿਡ ਬਿਜਲੀ ਚਾਲਿਤ ਵਾਹਨਾਂ ਦੀ ਵਿਕਰੀ ਵਿੱਚ ਦੁਨੀਆ ਭਰ ਦੀ ਮਾਰਕੀਟ ਵਿੱਚ ਮੋਹਰੀ ਹੈ, ਅਤੇ ਵਿਸ਼ਵ ਭਰ ਵਿੱਚ ਹਾਈਬ੍ਰਿਡ ਵਾਹਨਾਂ ਨੂੰ ਵੱਡੇ ਪੱਧਰ ‘ਤੇ ਅਪਨਾਉਣ ਲਈ ਉਤਸ਼ਾਹਤ ਕਰਨ ਵਾਲੀ ਇੱਕ ਵੱਡੀ ਕੰਪਨੀ ਹੈ। ਟੋਯੋਟਾ ਹਾਈਡ੍ਰੋਜਨ ਇੰਧਣ ਸੈੱਲ ਵਾਹਨਾਂ ਵਿੱਚ ਵੀ ਮਾਰਕੀਟ ਮੋਹਰੀ ਹੈ. ਟੋਯੋਟਾ ਅਤੇ ਲੇਕਸਸ ਹਾਈਬ੍ਰਿਡ ਯਾਤਰੀ ਕਾਰ ਦੇ ਮਾਡਲਾਂ ਦੀ ਸੰਪੂਰਨ ਵਿਕਰੀ ਨੇ ਜਨਵਰੀ 2020 ਵਿਚ 1.5 ਕਰੋੜ ਵਾਹਨਾਂ ਦੀ ਵਿੱਕਰੀ ਦਾ ਮੀਲਪੱਥਰ ਪ੍ਰਾਪਤ ਕੀਤਾ. ਇਸ ਦਾ ਪ੍ਰਿਅਸ ਪਰਿਵਾਰ ਦੁਨੀਆ ਦਾ ਸਭ ਤੋਂ ਵੱਧ ਵਿਕਣ ਵਾਲੀ ਹਾਈਬ੍ਰਿਡ ਨਾਮਪਲੇਟ ਹੈ ਜਿਸਦੀ ਜਨਵਰੀ 2017 ਤੱਕ ਦੁਨੀਆਂ ਭਰ ਵਿਚ 60 ਲੱਖ ਇਕਾਈਆਂ ਵਿਕ ਚੁੱਕੀਆਂ ਹਨ. ਕੰਪਨੀ ਦੀ ਸਥਾਪਨਾ ਕੀਚੀਰੋ ਟੋਯੌਡਾ ਨੇ 1937 ਵਿੱਚ ਆਪਣੇ ਪਿਤਾ ਸਾਕਿਚੀ ਟੋਯੋਡਾ ਦੀ ਕੰਪਨੀ ਟੋਯੋਟਾ ਇੰਡਸਟਰੀਜ਼ ਵੱਲੋਂ ਇੱਕ ਵਾਹਨ ਨਿਰਮਾਣ ਲਈ ਸਪਿਨ-ਆਫ ਵਜੋਂ ਕੀਤੀ ਸੀ। Wikipedia
ਸਥਾਪਨਾ
28 ਅਗ 1937
ਵੈੱਬਸਾਈਟ
ਕਰਮਚਾਰੀ
3,89,144
ਹੋਰ ਲੱਭੋ
ਸ਼ਾਇਦ ਤੁਹਾਡੀ ਇਸ ਵਿੱਚ ਦਿਲਚਸਪੀ ਹੋਵੇ
ਇਹ ਸੂਚੀ ਹਾਲੀਆ ਖੋਜਾਂ, ਅਨੁਸਰਣ ਕੀਤੀਆਂ ਗਈਆਂ ਸੁਰੱਖਿਆਵਾਂ ਅਤੇ ਹੋਰ ਸਰਗਰਮੀ ਤੋਂ ਸਿਰਜੀ ਗਈ ਹੈ। ਹੋਰ ਜਾਣੋ

ਸਾਰੇ ਡਾਟੇ ਅਤੇ ਜਾਣਕਾਰੀ ਨੂੰ ਸਿਰਫ਼ ਨਿੱਜੀ ਜਾਣਕਾਰੀ ਦੇ ਉਦੇਸ਼ਾਂ ਲਈ "ਜਿਵੇਂ ਹੈ" ਉਵੇਂ ਮੁਹੱਈਆ ਕਰਵਾਇਆ ਜਾਂਦਾ ਹੈ ਅਤੇ ਇਸ ਨੂੰ ਨਾ ਤਾਂ ਵਿੱਤੀ ਸਲਾਹ ਦੇਣ ਦੇ ਉਦੇਸ਼ ਲਈ ਵਰਤਿਆ ਜਾਂਦਾ ਹੈ ਅਤੇ ਨਾ ਹੀ ਵਪਾਰਕ ਉਦੇਸ਼ਾਂ ਜਾਂ ਨਿਵੇਸ਼, ਟੈਕਸ, ਕਨੂੰਨੀ, ਲੇਖਾਕਾਰੀ ਜਾਂ ਹੋਰ ਸਲਾਹ ਲਈ ਵਰਤਿਆ ਜਾਂਦਾ ਹੈ। Google ਨਾ ਤਾਂ ਨਿਵੇਸ਼ ਸੰਬੰਧੀ ਸਲਾਹਕਾਰ ਹੈ ਅਤੇ ਨਾ ਹੀ ਵਿੱਤੀ ਸਲਾਹਕਾਰ ਹੈ ਅਤੇ ਇਸ ਸੂਚੀ ਵਿੱਚ ਸ਼ਾਮਲ ਕੀਤੀਆਂ ਕੰਪਨੀਆਂ ਜਾਂ ਇਹਨਾਂ ਕੰਪਨੀਆਂ ਵੱਲੋਂ ਜਾਰੀ ਕੀਤੀਆਂ ਸੁਰੱਖਿਆਵਾਂ ਦੇ ਸੰਬੰਧ ਵਿੱਚ ਕੋਈ ਵਿਚਾਰ, ਸਿਫ਼ਾਰਸ਼ਾਂ ਜਾਂ ਰਾਏ ਪੇਸ਼ ਨਹੀਂ ਕਰਦਾ। ਕਿਸੇ ਵੀ ਕਾਰੋਬਾਰ ਨੂੰ ਚਲਾਉਣ ਤੋਂ ਪਹਿਲਾਂ ਕੀਮਤ ਦੀ ਪੁਸ਼ਟੀ ਕਰਨ ਲਈ ਕਿਰਪਾ ਕਰਕੇ ਆਪਣੇ ਏਜੰਟ ਜਾਂ ਵਿੱਤੀ ਪ੍ਰਤੀਨਿਧੀ ਦੀ ਸਲਾਹ ਲਓ। ਹੋਰ ਜਾਣੋ
ਲੋਕ ਇਹ ਵੀ ਖੋਜਦੇ ਹਨ
ਖੋਜੋ
ਖੋਜ ਕਲੀਅਰ ਕਰੋ
ਖੋਜ ਬੰਦ ਕਰੋ
Google ਐਪਾਂ
ਮੁੱਖ ਮੀਨੂ